KISAN ANDOLAN LIVE | ਕੀ ਨਬੇੜੇ ਵੱਲ ਵਧੀ ਸਰਕਾਰ? | Farmers Meeting | News That Matters



Marathon conferences at this time and decisive assembly with govt tomorrow Kisan Andolan updates – Kisan Assembly Kisan Andolan at this time Information That Issues LIVE …

Related Posts

46 thoughts on “KISAN ANDOLAN LIVE | ਕੀ ਨਬੇੜੇ ਵੱਲ ਵਧੀ ਸਰਕਾਰ? | Farmers Meeting | News That Matters

  1. मार्केट ampc चाहिए- दिए
    MSP रेट चाहिए – दिए
    अलग न्याय चाहिए – दिया
    संशोधन समिति चाहिए – देदी
    बिल रुकना है – रोका
    कान में ऊँगली चाहिए – रुको ..

  2. सूरा सो पहचानिये, जो लरे दीन के हेत
    पुरजा-पुरजा कट मरे,कबहु ना छारे खेत.

    गुरु गोबिन्द सिंह जी

  3. ਸਿਰਲੇਖ ਲਿਖਣ ਵਾਲੇ ਜ਼ਰਾ ਸੋਚ ਕੇ ਲਿਖਣ ਕੲੀ ਮੇਰੇ ਵਰਗੇ ਮੂਰਖ ਹੈਡਿੰਗ ਪੜ੍ਹ ਕੇ ਖੁਸ਼ ਹੋ ਜਾਂਦੇ ਹਨ ਜਿਵੇਂ 22 ਆਖਰੀ ਮੀਟਿੰਗ

  4. Govt should convert these laws as msp guarantee for farmers and msp should be settled and declared by the farmers they should have the power to declare the price of their crop and govt should enforce that msp in the market which had declared by the farmers. We all should Salute to these peoples which are realy the god on the earth for all

  5. After illegal Laws are repealed, any such agriculture laws must be brought only at state level in future with full discussion and not forced. Is this not a democracy? There has to be a vote on any law. Centre has no right to introduce such unconstitutional laws.

  6. ਕਹਿੰਦੇ ਹਨ ਕਿ ਖੂਹ ਵਿੱਚ ਡਿੱਗਿਆ????ਸਾਰੇ ਮਸਲੇ ਹੱਲ ਕਰਨ ਦਾ ਟਾਈਮ ਹੈ

  7. ਜੇ ਸਰਕਾਰ ਦੇ ਇਰਾਦੇ ਸਹੀ ਹੋਣ ਤਾਂ ਕਨੂੰਨ ਪੱਕੇ ਤੌਰ ਤੇ ਰਦ ਕਰੇਗੀ ਇਕ ਦੋ ਸਾਲ ਲਈ ਟਾਲਣਾ ਨਿਰੀ ਚਾਲ ਹੈ ਜਿਸਨੂੰ ਬੱਚਾ ਵੀ ਸਮਝ ਸਕਦਾ ਹੈ ਕਿਸਾਨਾਂ ਨੂੰ ਠਗ ਸਰਕਾਰਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਆਪਣੇ ਵਿਸ਼ੇ ਤੇ ਅੜੇ ਰਹਿਣਾ ਚਾਹੀਦਾ ਹੈ

  8. ਜੱਟ ਜੱਟ ਦਾ ਰੌਲਾ ਪਾਉਣ ਵਾਲੇ ਗੰਗੂ ਦੀ ਉਲਾਦ ਇਨ੍ਹਾਂ ਆਪਣਾ ਅੰਦੋਲਨ ਆਪੇ ਹੀ ਤੋੜ ਲੈਣਾ

  9. ਜੱਟ ਜੱਟ ਦਾ ਰੌਲਾ ਪਾਉਣ ਵਾਲਿਆਂ ਦਾ ਬਾਈਕਾਟ ਕਰੋ ਤੇ ਇਨ੍ਹਾਂ ਦੀ ਕੋਈ ਵੀ ਮਦਦ ਨਾ ਕਰੋ

  10. Modi & his team has sold the India to Ambani&Adani.That why either he won't hear the suffering farmer's voice nor speaking with media/reporter or opposition team.

  11. ਜਸਵੀਰ ਬਹੁਤ ਛੋਟੀ ਤੇ ਘੰਟੀਆਂ ਸੋਚ ਦਾ ਪ੍ਰਗਟਾਵਾ ਕਰ ਗਿਆ । ਡੇਢ ਸਾਲ ਵਾਰੇ ਕਿਸਾਨ ਕਦੇ 1%. ਵੜੀ ਨੀ ਸੋਚ ਸਕਦੇ । ਘਟੀਆ ਸੋਚ ਦਾ ਪ੍ਰਗਟਾਵਾ ਚੈਨਲ ਬੰਦ ਕਰੇ । ਅਸੀ ਤੁਹਾਨੂੰ ਸੁਣਦੇ ਹਾ । ਜਸਵੀਰ ਨੇ ਬਹੁਤ ਗਿਰੀ ਗੱਲ ਕੀਤੀ ਹੈ , Sham2

  12. I think govt should step back for peace and to maintain law because one thing we have observed protesters are only meant for them only but govt have to think about each and every person whether he is consumer producer each and every person
    If something wrong happened during these protests all responsibility will go to govt only opposition will do their politics

  13. Gov will scheme New Plans to suppress the Kisans further – cannot trust the BJP Party anymore. They already enacted the Laws without consulting anyone. Repeal Farm Laws now. The Hon PM Modi has failed to convey his condolences to families who have lost their precious ones. Sad to see an admired Leader ignorant of his peoples needs. Has anyone in BJP have a Heart that cares?. Please Repeal the Farm Act- Do the right thing for the Beautiful people of Bharat Mata.

Leave a Reply

Your email address will not be published. Required fields are marked *